Friday, 4 January 2013

ਉਹਨੂੰ ਕਰਕੇ Block ਸਾਰਾ ਜੱਬ ਮੁਕਾ ਲਿਆ ਮੈਂ

Cycle
ਸਾਇਕਲ ਉੱਤੇ ਆਉਂਦੇ ਨੂੰ ਤੂੰ ਦੇਖ ਕੇ ਮੁੜ ਗਈ ਸੀ,
ਗਰੀਬ ਜਿਹਾ ਤੂੰ ਕਹਿ ਕੇ ਯਾਰ ਨੂੰ ਛੱਡਕੇ ਤੁਰ ਗਈ ਸੀ,
ਹੁਣ ਫੇਸਬੁੱਕ ਤੇ ਮਿਲੀ ਤਾਂ ਬੜਾ ਈ ਦੁੱਖ ਮਨਾਉਂਦੀ ਸੀ,
ਫੱਕਰਾਂ ਦੇ ਨਾਲ ਫੇਰ ਦੁਬਾਰਾ Friendship ਕਰਨਾ ਚਾਹੁੰਦੀ ਸੀ,
ਉਹਨੂੰ ਕਰਕੇ Block ਸਾਰਾ ਜੱਬ ਮੁਕਾ ਲਿਆ ਮੈਂ,
ਹੁਸਨ ਵਾਲਿਆਂ ਦਾ ਕਰੀਂ ਨਾਂ ਏਤਬਾਰ ਦਿਲ ਨੂੰ ਸਮਝਾ ਲਿਆ ਮੈਂ