Saturday, 26 January 2013

Banda Kitho Tak Ja Sakda

Banda Kitho Tak Ja Sakda
ਕੁਝ ਮੰਗਣਾ ਸੁਭਾਅ ਮਾਂ ਦਾ ਨਹੀਂ,
ਓਹ ਤਾਂ ਬੱਸ ਸੇਵਾ ਕਰਨਾ ਜਾਣਦੀ ਏ,
ਦੁਖੀ ਰਹਿ ਕੇ ਵੀ ਸਾਨੂੰ ਸੁਖੀ ਰੱਖੇ,
ਸੁੱਖ ਸਾਡੀਆਂ ਖੁਸ਼ੀਆਂ ਚ ਮਾਣ ਦੀ ਏ,
ਬੰਦਾ ਕਿੱਥੋਂ ਤੱਕ ਜਾ ਸਕਦਾ,
ਇਹ ਬੱਸ ਅੱਖ ਮਾਂ ਦੀ ਪਹਿਚਾਣਦੀ ਏ

English Version
Kuj Mangna Subah Maa Da Nahi,
Oh Tan Bas Sewa Karna Jandi E,
Dukhi Reh Ke Bhi Sanu Sukhi Rakhe,
Sukh Saadian Khushian Da Maan Di E,
Banda Kitho Tak Ja Sakda,
Eh Bas Akh Maa Di Pehchandi E

From - Sukh