Thursday, 17 January 2013

ਸਾਨੂੰ ਸਾਡਾ 'ਬਾਬਾ ਨਾਨਕ' ਗਿਆ ਤਾਰ ਕੁੜ੍ਹੇ

Baba Nanak
ਜਿਹਨੂੰ ਕਰਦੀ ਸੀ ਤੂੰ ਝਹੇਡਾਂ (ਮਖੌਲ) ਨੀਂ,
ਮੈਂ ਅੱਜ Euro ਦੇ ਵਿੱਚ ਖੇਡਾਂ ਨੀਂ,
ਤੈਨੂੰ ਤੇਰਾ Attitude ਗਿਆ ਮਾਰ ਕੁੜ੍ਹੇ,
ਸਾਨੂੰ ਸਾਡਾ 'ਬਾਬਾ ਨਾਨਕ' ਗਿਆ ਤਾਰ ਕੁੜ੍ਹੇ