Wednesday, 16 January 2013

ਮਿਸਤਰੀ ਸਾਹਬ ਅਰਦਾਸ ਮੁੱਕੀ ਨੀ ?

Ardas Mukki Ni
ਇਕ ਵਾਰੀ ਘਰੇ ਉਸਾਰੀ ਦਾ ਕੰਮ ਸ਼ੁਰੂ ਕਰਵਾਉਣਾ ਸੀ,
ਮਿਸਤਰੀ ਨੇ ਲੱਡੂ ਨੀਂਹ ਦੇ ਵਿੱਚ ਰੱਖਿਆ ,
ਤੇ ਹੱਥ ਜੋੜ ਕੇ ਖੜ ਗਿਆ,

ਅਸੀਂ ਵੀ ਹੱਥ ਜੋੜ ਕੇ ਖੜ ਗਏ

10 ਮਿੰਟ Lang Gaye,15 Lang Gaye
ਹਾਰ ਕੇ 20 ਕੁ ਮਿੰਟ ਬਾਅਦ
ਮੈਂ ਕਿਹਾ ਮਿਸਤਰੀ ਸਾਹਬ ਅਰਦਾਸ ਮੁੱਕੀ ਨੀ ?


ਅੱਗੋਂ ਮਿਸਤਰੀ ਕਹਿੰਦਾਂ :-

ਸਰਦਾਰ ਜੀ ਮੈਂ ਤੇ ਸਮਝਿਆ ਕੇ ਤੁਸੀ ਕਰ Rahe Ho