Tuesday, 1 January 2013

ਭਾਗਾਂ ਭਰਿਆ ਵਰਾ (2022)

2022-All-Month-Calendar
ਹੇ ਵਾਹਿਗੁਰੂ!
ਦੁੱਖਾਂ ਨਾਲ ਭਰਿਆ ਇਹ ਵਰਾ (2021)
ਤਾਂ ਬੀਤ ਗਿਆ
ਹੁਣ ਭਾਗਾਂ ਭਰਿਆ
ਵਰਾ (2022) ਹਰ ਘਰ ਹਰ ਪਰਿਵਾਰ
ਲਈ ਸੁੱਖ ਸ਼ਾਂਤੀ ਖੁਸ਼ੀਆ ਭਰਿਆ ਆਵੈ!! ਵਾਹਿਗੁਰੂ ਮੇਹਰ ਕਰੀਂ :)