Saturday, 3 November 2012

ਇਕ ਰਿਸ਼ਤਾ ਮੋਟਰ ਦਾ Bhi ਨਾਲ ਮੇਰੇ

Motor
ਇਕ ਰਿਸ਼ਤਾ ਮੋਟਰ ਦਾ Bhi ਨਾਲ ਮੇਰੇ,
ਜਿਹਦੇ ਕੋਲ ਬੈਠ ਜਿੰਦਗੀ ਦੇ ਕੁਝ ਪਲ ਗੁਜਾਰੇ,
ਬਹੁਤ ਪੱਕੀ C ਯਾਰੀ ਮੋਟਰ ਦੇ ਪਾਣੀ ਨਾਲ,
Jithe ਦਿਲ ਦੀਆਂ ਸਾਰੀਆਂ ਗੱਲਾਂ ਕਰਦਾ C ਤੂਤ ਦੀ ਇਕ ਟਾਹਣੀ ਨਾਲ,
ਅੱਜ V ਉਹ ਮੋਟਰ ਤੱਕਦੀ ਹੋਵੇਗੀ ਮੇਰੀਆਂ ਰਾਹਾਂ,
ਜਿਥੇ ਬੈਠ ਕਦੇ ਯਾਰਾਂ ਨੇ ਪਿੰਡੋ ਬਾਹਰ ਜਾਣ ਦੀਆਂ ਕੀਤੀਆਂ C ਸਲਾਹਾਂ