Friday, 9 November 2012

ਇਕ ਔਰਤ ਨਵਾ ਸਿਮ ਲੈ ਕੇ ਆਈ

New Sim
ਇਕ ਔਰਤ ਨਵਾ ਸਿਮ ਲੈ ਕੇ ਆਈ,

ਸੋਚਿਆ ਆਵਦੇ ਘਰਵਾਲੇ ਨੂੰ
Surprise ਦੇਵਾਂਗੀ,
ਰਸੋਈ 'ਚ ਜਾ ਕੇ ਆਵਦੇ ਘਰ ਆਲੇ
ਨੂੰ ਕਾਲ ਕਰਕੇ

ਕਹਿੰਦੀ '''HELLO
DARLING''
.
.

.
ਓਹਦੇ
ਘਰਆਲਾ ਬੋਲਿਆ,"ਬਾਅਦ ਚ
ਕਾਲ ਕਰੀ ਸੋਹਣੀਏ, ਓਹ
ਸਾਲੀ ਹਜੇ ਰਸੋਈ ਚ ਆ...