Thursday, 8 November 2012

ਘੁੰਗਰੂ ਲਵਾ ਲੇ ਤਿੱਲੇਦਾਰ ਜੁੱਤੀ ਨੂੰ

Tilledaar Jutti
ਸੱਜਣਾਂ ਵੇ ਲਾ ਲੀ ਮਹਿੰਦੀ ਮੈਂ ਤੇਰੇ ਨਾਮ ਦੀ,
ਤੱਕਦੀਂ ਹਾਂ ਰਾਹ ਤੇਰਾ ਅੱਜ ਖੜੀ ਸ਼ਾਮ ਦੀ,
ਘੁੰਗਰੂ ਲਵਾ ਲੇ ਤਿੱਲੇਦਾਰ ਜੁੱਤੀ ਨੂੰ,
ਘੁੰਗਰੂ ਲਵਾ ਲੇ ਤਿੱਲੇਦਾਰ ਜੁੱਤੀ ਨੂੰ,
ਸੋਚਾਂ ਤੇਰੀਆਂ 'ਚ ਮੇਰੀ ਅੱਖ ਲੱਗਜੇ ਤਾਂ ਚੰਨਾਂ,
ਪਿਆਰ ਨਾਲ ਉਠਾ ਲਈਂ ਮੁਟਿਆਰ ਸੁੱਤੀ ਨੂੰ,
ਸੋਚਾਂ ਤੇਰੀਆਂ 'ਚ ਮੇਰੀ ਅੱਖ ਲੱਗਜੇ ਤਾਂ ਚੰਨਾਂ,
ਪਿਆਰ ਨਾਲ ਉਠਾ ਲਈਂ ਮੁਟਿਆਰ ਸੁੱਤੀ ਨੂੰ