Monday, 12 November 2012

ਲੋਕੀ ਜਾਂਦੇ ਵੇਖੇ ਮੈਂ ਦਿਵਾਲੀ ਨੂੰ ਦਿਹਾੜੀਆਂ

Diwali Sad Poetry 2012
ਮਾਂ ਰੁੱਗ ਲਾਉਂਦੀ, ਭੈਣ ਗੇੜਦੀ ਮਸ਼ੀਨ ਵੇਖੀ,
ਜ਼ਿੰਦਗੀ ਗਰੀਬਾਂ ਦੀ ਮੈਂ ਬਹੁਤੀ ਹੀ ਗਮਗੀਨ ਵੇਖੀ,
ਕਾਹਤੋਂ ਤਕਦੀਰਾਂ ਰੱਬਾ ਲਿਖਦਾ ਏਂ ਮਾੜੀਆਂ,
ਲੋਕੀ ਜਾਂਦੇ ਵੇਖੇ ਮੈਂ ਦਿਵਾਲੀ ਨੂੰ ਦਿਹਾੜੀਆਂ