Thursday, 15 November 2012

ਰੱਬ ਵਰਗੇ ਲੋਕ ਵੀ ਦਿਲ ਤੋੜ ਦਿੰਦੇ ਨੇ

Sari Raat
ਪਹਿਲਾ ਯਾਰੀ ਲਾਉਂਦੇ ਨੇ,
ਫਿਰ ਸਾਰੀ ਰਾਤ ਰਵਾਉਂਦੇ ਨੇ,
ਰੂਹ ਕੱਢ ਕੇ ਜਿਸਮ ਤਾਂ ਮੋੜ ਦਿੰਦੇ ਨੇ,
ਮੈਨੂੰ ਨਹੀਂ ਸੀ ਪਤਾ ਕੇ ਰੱਬ ਵਰਗੇ ਲੋਕ ਵੀ ਦਿਲ ਤੋੜ ਦਿੰਦੇ ਨੇ