Thursday, 22 November 2012

ਲਿਖਾਂ ਸਿਫਤ ਮੈਂ ਬੈਠ ਕੇ ਵਾਹਿਗੁਰੂ ਜੀ ਦੀ

Waheguru Ji
ਲਿਖਾਂ ਸਿਫਤ ਮੈਂ ਬੈਠ ਕੇ ਵਾਹਿਗੁਰੂ ਜੀ ਦੀ,
ਉਸ ਸਮੁੰਦਰ ਦਾ ਮੈਂ ਨੀਰ ਬਣ ਜਾਵਾਂ,
ਛੱਡ ਕੇ ਜੱਗ ਦੀਆਂ ਦੌਲਤਾਂ ਨੂੰ
 ਪਾ ♥ ਵਾਹਿਗੁਰੂ ♥ ਨੂੰ ਮੈਂ ਅਮੀਰ ਬਣ ਜਾਵਾਂ

From: Sukh