ਦੂਜੇ ਦੀ ਨੂੰ 'ਯੈੰਕਣ' 'ਪੁਰਜਾ' ਕਹਿਕੇ ਹੱਸਦਾ ਏ
ਭੈਣ ਆਪਣੀ ਨੂੰ ਤਾਂ 'ਚਿੜੀ ਆਟੇ ਦੀ' ਦੱਸਦਾ ਏ,
ਦੂਜੇ ਦੀ ਨੂੰ 'ਯੈੰਕਣ' 'ਪੁਰਜਾ' ਕਹਿਕੇ ਹੱਸਦਾ ਏ,
ਸਾਡੀ ਨੂੰ ਤਾਂ ਕਿਹਾ ਨੀ, ਸਾਰੇ ਇਹੀ ਸੋਚਦੇ ਨੇ,
ਕਿਸੇ ਹੋਰ ਦੀ ਹੋਣੀ, ਮੁਲਕ ਵਥੇਰਾ ਵਸਦਾ ਏ ,
ਬੱਸਾਂ ਕਹਿਕੇ ਬੇਇਜਤੀ ਜੋ ਕਰਦਾ ਕੁੜੀਆਂ ਦੀ,
ਤਾਂ ਵੀ 'ਫੈਨ' ਬੜੇ ਨੇ ਜਿੰਨਾ ਦੇ ਦਿਲਾਂ ਚ ਵਸਦਾ ਏ..!!!!