Saturday, 3 November 2012

"ਬਾਈ ਮੁੱਛ ਦਾ ਸਵਾਲ ਆ, ਹੁਣ ਤਾਂ ਕੱਢ ਕੇ ਈ ਲਿਆਉਣੀ ਆ"

Much Da Sawal Aa - Gagan Masoun
ਤੇਰਾ ਬਾਪੂ ਕਹਿੰਦਾ ਮੈਂ ਆਵਦੀ ਕੁੜੀ ਤੇਰਾ ਸਿਰ ਵੱਢ
ਕੇ ਈ ਵਿਆਉਣੀ ਆ,
ਮੈਂ ਤਾਂ ਸ਼ਾਇਦ ਪਿੱਛੇ ਹਟ ਜਾਂਦਾ ਪਰ
ਆਹ ਸਾਲੇ ਯਾਰ ਕਹਿੰਦੇ,
"ਬਾਈ ਮੁੱਛ ਦਾ ਸਵਾਲ ਆ, ਹੁਣ ਤਾਂ ਕੱਢ ਕੇ ਈ
ਲਿਆਉਣੀ ਆ"