Monday, 15 October 2012

The Reality Of Facebook

The Reality Of Facebook
The Reality Of Facebook
ਕਾਲੀ ਕਲੂਟੀ ਕੁੜੀ
ਫੇਸਬੁੱਕ ਨਾਮ White Angel
.
.

ਮੋਟਾ ਗੈਂਡਾ ਮੁੰਡਾ
ਫੇਸਬੁੱਕ ਨਾਮ Smarty Guy
.
.
.

ਮਹਾਂ ਡਰਪੋਕ ਮੁੰਡਾ
ਫੇਸਬੁੱਕ ਨਾਮ The Killer
.
.
.

ਮੁਹੱਲੇ ਦੀ ਦੇਸੀ ਕੁੜੀ
ਫੇਸਬੁੱਕ ਨਾਮ Princess Rocks
.
.
.

45 ਸਾਲ ਦੀ ਆਂਟੀ
ਫੇਸਬੁੱਕ ਨਾਮ The Doll Returns
.
.

60 ਸਾਲ ਦੀ ਆਂਟੀ
ਫੇਸਬੁੱਕ ਨਾਮ The Queen