Sunday, 21 October 2012

ਮੇਰੇ ਦਿਲ 'ਚੋ ਉਹਦੇ ਖੁਸ਼ ਰਹਿਣ ਦੀ ਦੁਆ ਆਵੇ

Khush Rehn Di Dua
ਮੇਰੇ ਦਿਲ 'ਚੋ ਉਹਦੇ ਖੁਸ਼ ਰਹਿਣ ਦੀ ਦੁਆ ਆਵੇ,
ਉਹ ਜਿੱਥੇ ਰਹੇ ਹਮੇਸਾ ਖੁਸ਼ੀਆ ਪਾਵੇ,
ਜੇ ਕਦੇ ਮੇਰੀ ਯਾਦ ਵਿੱਚ ਉਹਦੀ ਅੱਖ ਭਰ ਆਵੇ,
ਤਾਂ ਰੱਬ ਕਰਕੇ ਉਹਨੂੰ ਕਦੇ ਮੇਰੀ ਯਾਦ ਹੀ ਨਾਂ ਆਵੇ

From: Sukh