Sunday, 7 October 2012

ਤੈਨੂੰ ਆਪਣੇ ਮੁਕੱਦਰਾਂ 'ਚ ਜੱਟੀਏ

Jatt Te Jatti
ਪੈਰ ਸੱਪ ਦੀ ਸਿਰੀ ਦੇ ਉੱਤੇ ਧਰਕੇ ਸਦਾ ਸ਼ੇਰ ਦੇ ਜਬਾੜੇ ਹੱਥ ਪਾਇਆ ਜੱਟ ਨੇ,
ਤੈਨੂੰ ਆਪਣੇ ਮੁਕੱਦਰਾਂ 'ਚ ਜੱਟੀਏ ਕੋਲ ਬਹਿ ਕੇ ਰੱਬ ਤੋਂ ਲਿਖਾਇਆ ਜੱਟ ਨੇ