Wednesday, 17 October 2012

ਨੀਂ ਮਾਂਏਂ ਇੱਕ ਘਰ ਤੇਰਾ ਜੋੜਿਆ ਤੇ ਇੱਕ ਜੋੜਣ ਚੱਲੀ ਨੀਂ

Ni Maaye Ik Ghar Tera Jodeya
ਨੀਂ ਮਾਂਏਂ ਇੱਕ ਘਰ ਤੇਰਾ ਜੋੜਿਆ ਤੇ ਇੱਕ ਜੋੜਣ ਚੱਲੀ ਨੀਂ,
ਸੋਫੇ ਵਾਲੇ ਕਮਰੇ ਦੇ ਵਿੱਚ ਮੇਰੀਆਂ ਜੋ ਤਸਵੀਰਾਂ,
ਵੇਖੀਂ ਰੰਗ ਰੋਗਣ ਵੇਲੇ ਕਿਤੇ ਹੋ ਨਾਂ ਜਾਵਣ ਲੀਰਾਂ