Wednesday, 10 October 2012

ਕਦੇ ਚਿਰਾਗ ਤੇ ਕਦੇ ਰੋਸ਼ਨੀ ਤੋ ਹਾਰ ਗਏ

Roshni To Haar Gaye
ਕਦੇ ਚਿਰਾਗ ਤੇ ਕਦੇ ਰੋਸ਼ਨੀ ਤੋ ਹਾਰ ਗਏ,
 ਅਸੀਂ ਬਦਨਸੀਬ ਸੀ ਹਰ ਕਿਸੇ ਤੋ ਹਾਰ ਗਏ,
 ਅਜੀਬ ਖੇਡ ਦਾ ਮੇਦਾਨ ਹੈ ਇਹ ਦੁਨੀਆਂ,
 ਜਿਸ ਨੂੰ ਜਿੱਤ ਚੁੱਕੇ ਸੀ ਅਸੀਂ ਉਸੇ ਤੋ ਹਾਰ ਗਏ

From: Sukh