Wednesday, 17 October 2012

ਯਾਰ ਦੀ ਗਰਾਰੀ ਮਿੱਤਰੋ

Disco Ch Kali Main Lawauni
ਕੀ ਹੋ ਗਿਆ ਬਣ ਗਿਆ ਦੇਸੀ, ਲੈ ਲੀ ਜੇ ਸਿਰ ਤੇ ਖੇਸੀ,
ਵੜ ਗਿਆ ਅੱਜ ਡਿਸਕੋ ਅੰਦਰ, ਪੰਗਾ ਕੋਈ ਪਾਊ ਪਤੰਦਰ,
ਕਹਿੰਦਾ ਟਿੱਲੇ ਉੱਤੋਂ ਸੂਰਤ ਦਿਖਾਉਣੀ, 
ਓ ਯਾਰ ਦੀ ਗਰਾਰੀ ਮਿੱਤਰੋ,
ਕਹਿੰਦਾ ਡਿਸਕੋ 'ਚ ਕਲੀ ਮੈਂ ਲਵਾਉਣੀ,
ਓ ਜੱਟ ਦੀ ਗਰਾਰੀ ਮਿੱਤਰੋ