Monday, 22 October 2012

ਇਹ "ਅੱਗ" ਏਦਾਂ ਕਿਉਂ ਕਰਦੀ ਏ

Eh Agg Edan Kyu Kardi Hai
ਅੱਜ ਤੱਕ ਸਮਝ ਨਾ ਆਈ ਏ ,
ਇਹ "ਅੱਗ" ਏਦਾਂ ਕਿਉਂ ਕਰਦੀ ਏ,
ਚੁੱਲ੍ਹਿਆਂ ਦੇ ਨਾਲ ਰੁੱਸ ਜਾਵੇ ,
ਸਿਵਿਆਂ ਵਿਚ ਰੀਝਾਂ ਲਾ ਲਾ ਬਲਦੀ ਆ