ਜਿੰਹਨਾਂ ਨੂੰ ਅਸੀਂ ਬੇਵਫਾਈ ਦਾ ਨਾਮ ਦੇਈ ਬੈਠੇ ਸਾਂ
ਉੱਥੇ ਖੜਕੇ ਵੇਖਿਆ ਉਹ ਕਿਸੇ ਹੋਰ ਨਾਲ ਗੱਲ ਬਾਤ ਕਰ ਰਹੇ ਸੀ,
ਦੁੱਖ ਹੋਇਆ ਡਾਢਾ ਕੇ ਕਿੰਨੀ ਛੇਤੀ ਸਾਨੂੰ ਭੁੱਲ ਗਏ,
ਪਰ ਕੋਲ ਜਾ ਕੇ ਵੇਖਿਆ ਜਿਕਰ ਕਰਕੇ ਸਾਡਾ ਹੌਂਕੇ ਲੈ ਲੈ ਮਰ ਰਹੇ ਸੀ,
ਵਾਹ ਉਹ ਰੱਬਾ ਕੀ ਤਕਦੀਰ ਲਿਖੀ ਸਾਡੀ,
ਜਿੰਹਨਾਂ ਨੂੰ ਅਸੀਂ ਬੇਵਫਾਈ ਦਾ ਨਾਮ ਦੇਈ ਬੈਠੇ ਸਾਂ,
ਉਹ ਸਾਡੀਆਂ ਹੀ ਖੁਸ਼ੀਆਂ ਮੰਗ ਰਹੇ ਸੀ