Wednesday, 17 October 2012

ਨੀਂ ਮੈਂ ਘਰ ਹੈ ਬਣਾਇਆ ਇੱਕ ਰੇਟ ਤੇ

Ni Dekhi Kite Bhul Jayi Na
ਤੇਰਾ ਨਾਂ ਮੇਰੇ ਦਿਲ ਦੀ ਸਲੇਟ ਤੇ, ਨੀਂ ਮੈਂ ਘਰ ਹੈ ਬਣਾਇਆ ਇੱਕ ਰੇਟ ਤੇ
ਸੁਨਾਮੀ ਬਣ ਝੁੱਲ ਜਾਂਈਂ ਨਾਂ, ਏਨਾਂ ਕਰਕੇ ਪਿਆਰ ਮਰ ਜਾਣੀਏ,
ਨੀਂ ਦੇਖੀਂ ਕਿਤੇ ਭੁੱਲ ਜਾਂਈਂ ਨਾਂ