Wednesday, 17 October 2012

ਕਿਤੇ Block ਨਾਂ ਕਰ ਦੇਵੇ, ਦਿਲ ਡਰਦਾ ਰਹਿੰਦਾ ਏ

best moment
ਕਿਤੇ Block ਨਾਂ ਕਰ ਦੇਵੇ, ਦਿਲ ਡਰਦਾ ਰਹਿੰਦਾ ਏ,
ਪਰ ਤੈਨੂੰ Post Tag ਕਰਨ ਨੂੰ ਦਿਲ ਕਰਦਾ ਰਹਿੰਦਾ ਏ,
ਜਦ ਦਿਸੇ ਨਾ Comment ਤੇਰਾ,
ਔਖੀ ਰਾਤ ਲੰਘਾਉਣੀ ਨੀਂ, ਤੇਰੇ ਨਾਲ Chatting ਬੜੀ ਜਰੂਰੀ,
ਨਹੀਂ ਤਾਂ ਫਿਰ Neend ਨਾਂ ਆਉਣੀ ਨੀਂ