ਸੱਚੀ ਪਿਆਰ ਕਹਾਣੀ - A True Love Story
ਇੱਕ ਮੁੰਡਾ ਇੱਕ ਕੁੜੀ ਨੂੰ ਬਹੁਤ ਚਾਹੁੰਦਾ ਸੀ,
ਮੁੰਡੇ ਨੇ ਕੁੜੀ ਨੂੰ Propose ਕੀਤਾ,
ਕੁੜੀ ਕਹਿੰਦੀ ਤੇਰੇ ਇੱਕ ਮਹੀਨੇ ਦੀ Pocket Money ਮੇਰਾ ਰੋਜ਼ ਦਾ ਖਰਚਾ
I Can't Love....
ਫੇਰ ਵੀ ਉਹ ਉਸਨੂੰ ਚਾਹੁੰਦਾ ਰਿਹਾ, ਤੇ 10 ਸਾਲ ਬਾਅਦ ਉਹ ਇੱਕ ਮਾਲ 'ਚ ਮਿਲੇ,
ਕੁੜੀ ਕਹਿੰਦੀ ਮੇਰੇ ਘਰਵਾਲਾ ਇੱਕ ਬਹੁਤ ਵੱਡੀ ਕੰਪਨੀ ਵਿੱਚ Job ਕਰਦਾ,
ਉਸਦੀ ਸੈਲਰੀ 100,000/- ਮਹੀਨਾ ਹੈ, ਉਹ ਬਹੁਤ ਹੁਸ਼ਿਆਰ ਹੈ,
ਮੁੰਡੇ ਦੀਆਂ ਅੱਖਾਂ ਵਿੱਚ ਹੰਝੂ ਆ ਗਏ,
ਥੋੜੀ ਦੇਰ ਬਾਅਦ ਉਸ ਲੜਕੀ ਦਾ ਘਰਵਾਲਾ ਵੀ ਆ ਗਿਆ
ਤੇ ਉਸਦੀ ਨਜ਼ਰ ਉਸ ਲੜਕੇ ਤੇ ਪਈ ਤੇ ਕਹਿੰਦਾ "ਸਰ" ਤੁਸੀਂ ਏਥੇ
ਉਸਨੇ ਆਪਣੀ ਘਰਵਾਲੀ ਨੂੰ ਕਿਹਾ, ਇਹ ਮੇਰੀ ਕੰਪਨੀ ਦੇ ਮਾਲਿਕ ਨੇਂ,
ਇੱਕ ਸਾਲ ਦਾ 2,000/- ਕਰੋੜ Turn Over ਹੈ,
ਕਹਿੰਦਾ - ਸਰ ਇੱਕ ਕੁੜੀ ਨੂੰ ਬਹੁਤ ਪਿਆਰ ਕਰਦੇ ਨੇ,
ਇਸ ਲਈ ਅੱਜ ਤੱਕ ਸਰ ਨੇ Marriage ਨਹੀਂ ਕਰਵਾਈ (It's True Love)
"ਜ਼ਿੰਦਗੀ ਬਸ ਇੱਕ ਪਲ ਦੀ ਮੁਹਤਾਜ਼ ਨਹੀਂ ਹੁੰਦੀ, ਬਸ ਸਮਾਂ ਉਸਨੂੰ ਮੁਹਤਾਜ਼ ਬਣਾ ਦਿੰਦਾ"