Saturday, 1 September 2012

Ishq Da Tutor - Ranjha - ਇਸ ਰਾਂਝੇ ਦੀ ਉਹੀ ਹੀਰ ਬਣੂ

Ishq Da Tutor - Ranjha
ਦੱਸੂ ਤੁੱਕੇ ਮੈਂ ਥੋਨੂੰ ਜਿੰਨੇਂ,
ਕਿਤੇ ਵੀ ਦਿਸਣ ਹੁਸਨ ਰਸ ਭਿੰਨੇ,
ਸਭ ਬਿਨ ਬਿਨਾਂ ਨਿਸ਼ਾਨਾ ਬਿੰਨੇਂ ਛੱਡ ਦਿਓ ਕੋਈ ਤਾਂ ਤੀਰ ਬਣੂ,
ਹਰ ਇੱਕ ਕੁੜੀ ਨੂੰ ਕਹਿ ਦਓ ਇਸ ਰਾਂਝੇ ਦੀ ਉਹੀ ਹੀਰ ਬਣੂ