Sunday, 30 September 2012

'Google Earth' ਤੇ ਹੀ ਗੇੜੀਆਂ ਲਾਉਂਦੇ ਹਾਂ

Google Earth - Punjab
Petrol ਹੋ ਗਿਆ ਮਹਿੰਗਾ ਨਿੱਤ 'Google Earth' ਤੇ ਹੀ ਗੇੜੀਆਂ ਲਾਉਂਦੇ ਹਾਂ,
ਤੂੰ ਤਾਂ ਦਿਸੇ ਨਾਂ ਬਸ Map ਵਿੱਚ ਦੇਖ - ਦੇਖ ਤੇਰੇ ਘਰ ਨੂੰ ਚਿੱਤ ਪਰਚਾਉਂਦੇ ਹਾਂ