Thursday, 13 September 2012

*ਪੰਜਾਬੀ ਪਾਲੀਵੂਡ* ਦੀਆਂ ਫਿਲਮਾਂ ਤਾਂ Bollywood ਨੂੰ ਟੱਕਰ ਦੇ ਰਹੀਆਂ ਨੇ

Pollywood
*ਪੰਜਾਬੀ ਪਾਲੀਵੂਡ* ਦੀਆਂ ਫਿਲਮਾਂ ਤਾਂ Bollywood ਨੂੰ ਟੱਕਰ ਦੇ ਰਹੀਆਂ ਨੇ , 
ਵੱਡੇ ਵੱਡੇ Actor / Director ਨੂੰ ਚੱਕਰ ਦੇ ਰਹੀਆਂ ਨੇ, 
ਹੁਣ ਦੇਖਣਾ ਦੋ ਸਾਲਾਂ ਤੱਕ ਪਾਲੀਵੂਡ ਕਿਵੇਂ ਚੜਾਈ ਕਰਦਾ , 
ਫੇਰ ਦੇਖਣਾ Bollywood ਕਿਵੇਂ ਪੰਜਾਬੀਆਂ ਕੋਲੇ ਪਾਣੀ ਭਰਦਾ :)