Friday, 28 September 2012

ਮਿਲ ਜਾ ਅੱਖ ਮੀਚਣ ਤੋਂ ਪਹਿਲਾ

Milja Akh Michan To Pehla
ਮਿਲ ਜਾ ਅੱਖ ਮੀਚਣ ਤੋਂ ਪਹਿਲਾ,
ਨਬਜ਼ ਮੇਰੀ ਦੇ ਰੁਕਣ ਤੋਂ ਪਹਿਲਾ,
ਕਿਉਂਕਿ ਸੂਰਜ ਸਾਹਮਣੇ ਰਾਤ ਨੀ ਹੁਂਦੀ,
ਸਿਵਿਆਂ ਵਿੱਚ ਮੁਲਾਕਾਤ ਨੀ ਹੁਂਦੀ

From: Sukh