Thursday, 27 September 2012

ਗਿਣੀਂ ਦੇ ਨੀਂ ‘ਪੈਸੇ’ ਅੱਡੇ ਉੱਤੇ ਖੜ ਕੇ

Sach Hai?
ਮੁਟਿਆਰਾਂ ਦੇ ਲਈ ‘Haasa’ ਮਾੜਾ,
ਨਸ਼ੇ ਤੋਂ ਬਾਅਦ ਪਤਾਸਾ ਮਾੜਾ,
ਗਿਣੀਂ ਦੇ ਨੀਂ ‘ਪੈਸੇ’ ਅੱਡੇ ਉੱਤੇ ਖੜ ਕੇ,
ਹੱਥ ਨੀਂ ਛੱਡੀ ਦੇ “BULLET” ਤੇ ਚੜ ਕੇ,
ਪੋਹ ਦੇ ਮਹੀਨੇ ਪਾਣੀ 'ਚ ਨੀਂ ਤਰੀ ਦਾ,
ਪੇਪਰਾਂ ਦੇ ਵੇਲੇ ਕਦੇ ਇਸ਼ਕ ਨੀ ਕਰੀਦਾ