Sunday, 30 September 2012

ਕਿਉ ਸੱਜਣਾਂ ਤੂੰ ਮੈਨੂੰ ਪਿਆਰਾ ਲੱਗਦੈਂ

Kyu Sajna Mainu Pyara Lagda
ਕਿਉ ਸੱਜਣਾਂ ਤੂੰ ਮੈਨੂੰ ਪਿਆਰਾ ਲੱਗਦੈਂ,
ਦੱਸ ਕੀ ਰਿਸ਼ਤਾ ਤੇਰਾ ਮੇਰਾ,
ਜੀਅ ਕਰਦਾ ਤੈਨੂੰ ਵੇਖੀ ਜਾਵਾਂ,
ਹਾਏ ਦਿਲ ਨਹੀਂ ਭਰਦਾ ਮੇਰਾ