Thursday, 27 September 2012

ਰੱਬਾ ਬੋਹੜ ਜਿੰਨੀਆਂ ਉਮਰਾਂ ਦੇ ਦੇ ਮਾਵਾਂ ਨੂੰ

Mothers Love
ਰੱਬਾ ਬੋਹੜ ਜਿੰਨੀਆਂ ਉਮਰਾਂ ਦੇ ਦੇ ਮਾਵਾਂ ਨੂੰ,
ਜਿੰਦਗੀ ਲੈ ਲਵੀਂ ਬੇਸ਼ੱਕ ਮੇਰੀ,
ਪਰ ਕਰੀਂ ਕਬੂਲ ਮੇਰੀਆਂ ਦੁਆਆਂ ਨੂੰ