Sunday, 9 September 2012

ਮੈਂ ਲਫਜ਼ ਪਿਆਰ ਲਿਖਾਂ ਤੇ ਤੇਰਾ ਨਾਮ ਬਣ ਜਾਂਦਾ ਹੈ

Main Lafaz Pyar Likha
ਕਲਮ ਮੇਰੀ ਵੀ ਹੁਣ ਮੇਰੇ ਜ਼ਜ਼ਬਾਤ ਤੋਂ ਵਾਕਫ ਹੈ ਏਨੀਂ,
ਮੈਂ ਲਫਜ਼ ਪਿਆਰ ਲਿਖਾਂ ਤੇ ਤੇਰਾ ਨਾਮ ਬਣ ਜਾਂਦਾ ਹੈ

From: Sukh