Sunday, 23 September 2012

ਬਖ਼ਸ਼ ਦੇਈਂ ਬਾਬਾ ਨਾਨਕ ਸਾਡੀ ਲੰਬੀ ਲਿਸਟ ਗੁਨਾਹਾਂ ਦੀ

Baba Nanak
ਚੱਲੀ ਜਾਂਦੀ ਆ ਜਿੰਦਗੀ ਸਾਡੀ,
ਘਾਟ ਨਹੀਂ ਹੈ ਸਾਹਾਂ ਦੀ,
ਬਖ਼ਸ਼ ਦੇਈਂ ਬਾਬਾ ਨਾਨਕ
ਸਾਡੀ ਲੰਬੀ ਲਿਸਟ ਗੁਨਾਹਾਂ ਦੀ