Tuesday, 11 September 2012

ਖਸਮਾਂ ਨੂੰ ਖਾਵੇ ਸਾਰਾ ਜੱਗ ਚੰਦਰਾ

Rabb Warga Aasra Tera
ਖਸਮਾਂ ਨੂੰ ਖਾਵੇ ਸਾਰਾ ਜੱਗ ਚੰਦਰਾ,
ਵੇ ਰੱਬ ਵਰਗਾ ਆਸਰਾ ਤੇਰਾ,
ਹੋਵੇ ਜੱਗ ਵੈਰੀ ਸਾਡੀ ਜੁੱਤੀ ਜਾਣਦੀ ਵੇ,
ਵੇ ਰੱਬ ਵਰਗਾ ਆਸਰਾ ਤੇਰਾ,