Friday, 28 September 2012

ਕੁੜੀ ਆਂ ਮੈਂ,ਕੁੜੀ ਆਂ ਵੇ ਅੱਗ ਵਰਗੀ

Laat Wargi Kuri
ਕੁੜੀ ਆਂ ਮੈਂ,ਕੁੜੀ ਆਂ ਵੇ ਅੱਗ ਵਰਗੀ,
ਦੇਖੀਂ ਹੱਥ ਨਾਂ ਗਭਰੂਆ ਲਾ ਬੈਠੀ,
ਲਾਟ ਦੇ ਨੇੜੇ ਨਾ ਬਣ ਭੋਰਾ ਦੇਖੀਂ ਖੰਭ ਨਾਂ ਕਿਤੇ ਲਹਾ ਬੈਠੀ

From: Sukh