Wednesday, 19 September 2012

ਇਹ ਹੰਝੂ ਬਣ ਕੇ ਡਿੱਗ ਪਏ ਨੇ

Hanju Ban Ke Digg Paye Ne
ਇਹ ਹੰਝੂ ਬਣ ਕੇ ਡਿੱਗ ਪਏ ਨੇ,
ਤੇਰੀਆਂ ਯਾਦਾਂ ਦੇ ਕੁਝ ਪਲ,
 ਇਹ ਅੱਖੀਆਂ ਦੇ ਵਿੱਚ ਆ ਜਾਂਦੇ,
ਜਦੋਂ ਨਿਕਲੇ ਨਾਂ ਕੋਈ ਹੱਲ,
 ਇਹ ਕੁਝ ਪਲ ਲਈ ਸ਼ਰਮਾ ਜਾਂਦੇ,
ਜਦੋ ਮੈਂ ਆਵਾਂ ਤੇਰੇ ਵੱਲ,
 ਇਹ ਧੂੜ ਜਿਹੀ ਨੂੰ ਰੋੜ ਦਿੰਦੇ,
ਜਦੋਂ ਸੁਣਦੇ ਤੇਰੀ ਕੋਈ ਗੱਲ

From: Sukh