Friday, 21 September 2012

ਮੇਰੀ ਹੀਰ ਚੁੱਲੇ ਨਾਲ ਰਹੇ ਨਿੱਤ ਮੱਥਾ ਮਾਰਦੀ

Meri Heer
ਕਰਕੇ ਕਮਾਈ ਜੱਗ ਜਾਣਦਾ ਮੈਂ ਰਜ਼ਾਈ,
ਕੋਈ ਕਦਰ ਨਾਂ ਪਾਵੇ ਜੱਟ-ਜ਼ਿਮੀਦਾਰ ਦੀ,
ਲੋਕੀ ਖਾਣ ਰੋਟੀ ਬਹਿ ਕੇ ਏ.ਸੀ ਰੂਮ ਵਿੱਚ ਨਿੱਤ,
ਮੇਰੀ ਹੀਰ ਚੁੱਲੇ ਨਾਲ ਰਹੇ ਨਿੱਤ ਮੱਥਾ ਮਾਰਦੀ