Monday, 3 September 2012

ਮੈਨੂੰ ਸਿਰਫ ਓਹ ਤੇ ਓਹਨੂੰ ਸਾਰਾ ਜ਼ਮਾਨਾ ਚਾਹੀਦਾ ਸੀ

Just Wonder
ਮੇਰੀ ਤੇ ਓਹਦੀ ਮੁਹੱਬਤ ਵਿੱਚ ਫਰਕ ਸਿਰਫ ਇੰਨਾ ਸੀ,
ਕੇ ਮੈਨੂੰ ਸਿਰਫ ਓਹ ਤੇ ਓਹਨੂੰ ਸਾਰਾ ਜ਼ਮਾਨਾ ਚਾਹੀਦਾ ਸੀ

From: Sukh