Saturday, 22 September 2012

ਮੈਂ ਵੀ ਗੁੱਸੇ ਵਿੱਚ ਤੋੜ ਦਿੱਤਾ ਆਪਣਾ ਫੋਨ ਸੱਜਣਾਂ

Tod Dita Phone Sajna
ਨਾਂ ਕਰਦਾ ਮਿੱਸ ਕਾਲ ਨਾਂ ਕਰੇਂ ਫੋਨ ਸੱਜਣਾਂ,
ਪਹਿਲਾਂ ਹੁੰਦੀ ਸੀ ਗਿੱਟ ਮਿੱਟ ਸਾਰੀ ਰਾਤ ਸੱਜਣਾਂ,
ਹੁਣ ਕਰਦਾ ਨਾਂ ਫੋਨ ਵੇ On ਤੂੰ ਸੱਜਣਾਂ,
ਮੈਂ ਵੀ ਗੁੱਸੇ ਵਿੱਚ ਤੋੜ ਦਿੱਤਾ ਆਪਣਾ ਫੋਨ ਸੱਜਣਾਂ,
ਲੱਗੀ ਹਾਂ ਹੁਣ ਵੇ ਮੈਂ ਹੁਣ ਸੌਣ ਸੱਜਣਾਂ