Thursday, 13 September 2012

ਅੱਖੀਆਂ ਨਾਂ ਜਾਣ ਪੂੰਝੀਆਂ ਤੇਰੀ ਯਾਦ ਕੀ ਬੇਦਰਦਾ ਆਈ

Teri Yaad
ਅੰਬਰਾਂ ਤੇ ਸੋਗ ਛਾ ਗਿਆ ਡਾਰੋਂ ਵਿੱਛੜੀ ਕੂੰਜ ਕੁਰਲਾਈ,
ਅੱਖੀਆਂ ਨਾਂ ਜਾਣ ਪੂੰਝੀਆਂ ਤੇਰੀ ਯਾਦ ਕੀ ਬੇਦਰਦਾ ਆਈ,

From: Sukh