Thursday, 13 September 2012

ਗੱਲ ਤੇਰੀ ਤੇ ਮੇਰੀ ਹੋਵੇ ਤਾਂ ਵਿਸ਼ਵਾਸ ਬਣ ਜਾਂਦੀ

Gal Teri Meri
ਗੱਲ ਪੁਰਾਣੀ ਹੋਵੇ ਇਤਿਹਾਸ ਬਣ ਜਾਂਦੀ,
 ਬਿਨ ਪਾਣੀ ਹੋਵੇ ਤਾਂ ਪਿਆਸ ਬਣ ਜਾਂਦੀ,
 ਸੋਹਣੇ ਯਾਰ ਦੀ ਹੋਵੇ ਤਾਂ ਖਾਸ ਬਣ ਜਾਂਦੀ,
 ਕੁਝ ਪਾਉਣ ਦੀ ਹੋਵੇ ਤਾਂ ਆਸ ਹੋ ਜਾਂਦੀ,
 ਕੁਝ ਗਵਾਚ ਜਾਣ ਦੀ ਹੋਵੇ ਕਾਸ਼ ਬਣ ਜਾਂਦੀ,
 ਗੱਲ ਤੇਰੀ ਤੇ ਮੇਰੀ ਹੋਵੇ ਤਾਂ ਵਿਸ਼ਵਾਸ ਬਣ ਜਾਂਦੀ

From: Sukh