Saturday, 1 September 2012

ਅਸੀਂ ਤੇ ਤੁਹਾਡੀ ਇਸ ਭੁੱਲ ਨੂੰ ਵੀ ਯਾਦ ਰੱਖਾਂਗੇ

Asin Te Tuhadi Is Bhul Nu Bhi Yaad Rakhange
ਜ਼ਿੰਦਗੀ ਵਿੱਚ ਤੁਹਾਨੂੰ ਹਮੇਸ਼ਾ ਯਾਦ ਰੱਖਾਂਗੇ,
ਤੁਹਾਡੇ ਨਾਲ ਗੁਜ਼ਾਰੇ ਹਰ ਪਲ ਯਾਦ ਰੱਖਾਂਗੇ,
ਜੇ ਤੁਸੀਂ ਭੁੱਲ ਵੀ ਗਏ ਤਾਂ ਕੋਈ ਗੱਲ ਨੀਂ,
ਅਸੀਂ ਤੇ ਤੁਹਾਡੀ ਇਸ ਭੁੱਲ ਨੂੰ ਵੀ ਯਾਦ ਰੱਖਾਂਗੇ