Thursday, 20 September 2012

ਖੁਦ ਵੀ ਨਾ ਜਾਣਾਂ ਕਿੱਥੇ ਫ਼ੇਲ ਕਿੱਥੇ ਪਾਸ ਹਾਂ ਮੈਂ

Kithe Fail Kithe Pass
ਬੜੀ ਲੰਬੀ ਹੁੰਦੀ ਏ ਕਿਸੇ ਸੁਰਖਾਬ ਦੀ ਪਰਵਾਜ਼ ਭਾਵੇਂ
ਪਰ ਢਲਦੇ ਹੋਏ ਸੂਰਜ ਨੂੰ ਵੇਖ ਰਹੀ ਦੁਪਹਿਰ ਭਰੀ ਆਸ ਹਾਂ ਮੈਂ
ਜਿੰਦਗੀ ਦੇ ਹਰ ਇਮਤਿਹਾਨ ਵਿੱਚ ਨਤੀਜਾ ਵੱਖੋ ਵੱਖ ਹੁੰਦਾ
ਖੁਦ ਵੀ ਨਾ ਜਾਣਾਂ ਕਿੱਥੇ ਫ਼ੇਲ ਕਿੱਥੇ ਪਾਸ ਹਾਂ ਮੈਂ
ਸ਼ੀਸ਼ੇ ਵਾੰਗੂ ਸਾਫ਼ ਤਾਂ ਵੀ ਇਲਜ਼ਾਮ ਐਨੇ ਆਏ ਸਿਰ ਮੇਰੇ
ਕਦੇ ਕਦੇ ਜਾਪਦਾ ਖੁਦ ਲਈ ਜਿਊਂਦੀ ਲਾਸ਼ ਹਾਂ ਮੈਂ

From: Sukh