Sunday, 23 September 2012

'ਫੇਸਬੁੱਕ' ਤੇ 'ਪੰਜਾਬੀਆਂ' ਨੇ ਕਿਹੋ ਜਿਹੇ 'ਮਾਰਕੇ' ਮਾਰੇ ਆ

Facebook Fake Profile
ਇੱਕ 'ਮਲੰਗ ਡਾਕੂ', ਇੱਕ 'ਨੰਗ ਡਾਕੂ', 
ਓਧਰ 'ਘੈਂਟ ਜੱਟੀ' ਏਧਰ 'ਫਰੈਂਕ ਜੱਟੀ',
ਵਾਹ 'ਮਾਰਕ' ਬਾਈ ਯਾਰ
ਦੇਖਲਾ ਤੇਰੀ 'ਫੇਸਬੁੱਕ' ਤੇ 'ਪੰਜਾਬੀਆਂ' ਨੇ ਕਿਹੋ
ਜਿਹੇ 'ਮਾਰਕੇ' ਮਾਰੇ ਆ,,, !!
ਪਤੰਦਰਾਂ ਦੀ ਆਵਦੀ ਅਸਲੀ ਆਈ.ਡੀ ਭਾਂਵੇ
ਨਾਂ ਹੋਵੇ ਫੇਕ ਤਿੰਨ-ਚਾਰ ਜਰੂਰ ਹੁੰਦੀਆਂ