Saturday, 1 September 2012

ਮੇਰੀ ਵੀ ਉਮਰ ਸਾਰੀ ਲੱਗ ਜਾਵੇ ਤੈਨੂੰ ਵੇ

Punjabi Couple Kissing
ਮੇਰੀ ਵੀ ਉਮਰ ਸਾਰੀ ਲੱਗ ਜਾਵੇ ਤੈਨੂੰ ਵੇ,
ਤੇਰੀ ਖੁਸ਼ੀ ਨਾਲੋਂ ਵੱਧ ਪਿਆਰਾ ਕੀ ਹੈ ਦੱਸ ਮੈਨੂੰ ਵੇ,
ਮੰਗਦੀ ਹਾਂ ਖੈਰ ਤੇਰੀ, ਭਾਵੇਂ ਸਾਡਾ ਮੰਦਾ ਹਾਲ ਵੇ,
ਅਸੀਂ ਨਹੀਂ ਤਾਂ ਸਾਡੀਆਂ ਦੁਆਵਾਂ ਤੇਰੇ ਨਾਲ ਵੇ

From: Sukh