Sunday, 23 September 2012

ਝਾਂਜਰ ਮੇਰੀ ਨੱਚ ਨੱਚ ਕਹਿੰਦੀ

Jhanjar Meri Nach Nach Kehndi
ਝਾਂਜਰ ਮੇਰੀ ਨੱਚ ਨੱਚ ਕਹਿੰਦੀ ਇਹ ਤਾਂ ਨਾਂ ਸੱਜਣਾ ਦਾ ਲੈਂਦੀ
ਇਕ ਦਿਨ ਮੇਰੇ ਵੀ ਹੱਥਾਂ ਤੇ ਲੱਗ ਜਾਣੀ ਉਹਦੇ ਨਾਂ ਦੀ ਮਹਿੰਦੀ
ਵੱਸ ਗਿਆ ਜੋ ਦਿਲ ਦੀ ਧੜਕਨ ਵਿੱਚ ਉਹਦੇ ਬਿਨ ਨਾਂ ਹੁਣ ਮੈਂ ਰਹਿੰਦੀ