Monday, 10 September 2012

ਜੀਅ ਸਕਦੀ ਹਾਂ ਦਿਲ ਦੀ ਧੜਕਣ ਦੇ ਬਿਨਾਂ

Dil Di Dhadkan
ਭੁੱਲ ਸਕਦੀ ਹਾਂ ਇੱਕ ਪਲ ਸਾਹ ਲੈਣਾ,
ਜੀਅ ਸਕਦੀ ਹਾਂ ਦਿਲ ਦੀ ਧੜਕਣ ਦੇ ਬਿਨਾਂ,
ਪਰ ਇਹ ਗੁਸਤਾਖੀ ਨਹੀਂ ਕਰ ਸਕਦੀ,
ਕਿ ਮੈਂ ਜੀਵਾਂ ਤੇ ਜਿੰਦਗੀ ਕੱਟੇ ਤੇਰੇ ਬਿਨਾਂ

From: Sukh