ਪਰ ਕੁੜੀਆਂ ਦਾ ਅਸਲੀ ਚਿਹਰਾ ਲੁਕਿਆ ਰਹਿ ਜ਼ਾਂਦਾ
ਆਪਾਂ ਦੇਖਦੇ ਆਂ ਅਕਸਰ ਕੁੜੀਆਂ ਮੁੰਡਿਆਂ ਨੂੰ ਕਿਹੜੀ ਨਜ਼ਰ ਨਾਲ ਦੇਖਦੀਆਂ ਨੇਂ
ਕਾਲਜ਼ੀ ਮੁੰਡਿਆਂ ਦੇ ਨਾਲ ਕਈ ਕਹਾਣੀਆਂ ਜੁੜੀਆਂ ਨੇਂ,
ਪਰ ਹੁੰਦੀਆਂ ਅਸਲ ਕਹਾਣੀ ਤਾਂ ਕਾਲਜ਼ ਦੀਆਂ ਕੁੜੀਆਂ ਨੇਂ,
ਮੈਂ ਮੁੰਡਿਆਂ ਦੀ ਕੋਈ ਝੂਠੀ ਗੱਲ ਬਣਾਉਣੀ ਨਹੀਂ ਚਾਹੁੰਦਾ,
ਪਰ ਕੁੜੀਆਂ ਦਾ ਅਸਲੀ ਰੂਪ ਛੁਪਾਉਣਾ ਨਹੀਂ ਚਾਹੁੰਦਾ,
ਪਰ ਕੁੜੀਆਂ ਦਾ ਅਸਲੀ ਰੂਪ ਛੁਪਾਉਣਾ ਨਹੀਂ ਚਾਹੁੰਦਾ
ਕੁੜੀਆਂ ਬਾਰੇ ਮੈਨੂੰ ਵੀ ਕੋਈ ਬਹੁਤੀ Knowledge ਨੀਂ,
ਪਰ ਜੋ ਵੀ ਉੱਠਦਾ ਮੁੰਡਿਆਂ ਬਾਰੇ ਸਭ ਕੁਛ ਕਹਿ ਜ਼ਾਂਦਾ,
ਮੁੰਡਿਆਂ ਦੇ ਚਰਚੇ ਤਾਂ ਆਪਾਂ ਅਕਸਰ ਸੁਣਦੇ ਆਂ,
ਪਰ ਕੁੜੀਆਂ ਦਾ ਅਸਲੀ ਚਿਹਰਾ ਲੁਕਿਆ ਰਹਿ ਜ਼ਾਂਦਾ
ਫਿਰ ਕੀ ਹੁੰਦਾ 22 ਕੁੜੀਆਂ Friend Circle 'ਚ ਬੈਠੀਆਂ ਨੇਂਕਿਤਾਬਾਂ ਖੁੱਲੀਆਂ ਹੁੰਦੀਆਂ ਨੇਂ ਇੱਕ ਬਹਾਨਾ ਹੁੰਦਾ...
ਪੜਨਾ ਲਿਖਣਾ ਕਿਹਨੇ ਸੁਤਾ ਮੁੰਡਿਆਂ ਵਿੱਚ ਰਹਿੰਦੀ ਏ,
ਸੋਹਣਾ ਮੁੰਡਾ ਦੇਖ ਕੇ ਇੱਕ ਦੂਜ਼ੀ ਨੂੰ ਕਹਿੰਦੀ ਏ,
ਨੀਂ ਉਹ ਮੁੰਡੇ ਦਾ ਪਿਆਰ ਪਤਾ ਨੀਂ ਕਿਹਦੇ ਹਿੱਸੇ ਆ,
ਨੀਂ ਲੈ ਤੇਰੇ ਆਲਾ ਆ ਗਿਆ ਮੇਰਾ ਪਤਾ ਨੀਂ ਕਿੱਥੇ ਆ,
ਇੱਕ ਦੂਜ਼ੀ ਨੂੰ ਕਹਿੰਦੀ ਅੱਜ ਤਾਂ ਆਇਆ ਲੱਗਦਾ ਨੀਂ,
ਕਹਿੰਦੀ ਛੱਡ ਕੁੜੇ ਤੂੰ ਉਹਨੂੰ ਵੇਖ ਉਹ ਕਿੰਨਾਂ ਫੱਬਦਾ ਨੀਂ,
ਜਦ ਮਰਜਾਣਾ ਪੱਗ ਪੋਚਵੀਂ ਬੰਨ ਕੇ ਆ ਜ਼ਾਂਦਾ,
ਪਹਿਲੀ ਤੱਕਣੀ ਦੇ ਨਾਲ ਮੇਰੇ ਦਿਲ ਵਿੱਚ ਲਹਿ ਜ਼ਾਂਦਾ
ਮੁੰਡਿਆਂ ਦੇ ਚਰਚੇ ਤਾਂ ਆਪਾਂ ਅਕਸਰ ਸੁਣਦੇ ਆਂ,
ਪਰ ਕੁੜੀਆਂ ਦਾ ਅਸਲੀ ਚਿਹਰਾ ਲੁਕਿਆ ਰਹਿ ਜ਼ਾਂਦਾ,
ਮੁੰਡਿਆਂ ਦੇ ਚਰਚੇ ਤਾਂ ਆਪਾਂ ਅਕਸਰ ਸੁਣਦੇ ਆਂ,
ਪਰ ਕੁੜੀਆਂ ਦਾ ਅਸਲੀ ਚਿਹਰਾ ਲੁਕਿਆ ਰਹਿ ਜ਼ਾਂਦਾ,
ਮੁੰਡਿਆਂ ਦੇ ਚਰਚੇ ਤਾਂ ਆਪਾਂ ਅਕਸਰ ਸੁਣਦੇ ਆਂ,
ਪਰ ਕੁੜੀਆਂ ਦਾ ਅਸਲੀ ਚਿਹਰਾ ਲੁਕਿਆ ਰਹਿ ਜ਼ਾਂਦਾ