Wednesday, 12 September 2012

ਫਿਰ ਸ਼ਾਇਦ ਹੋਵੇਗਾ ਅਹਿਸਾਸ ਮੇਰੇ ਜਾਣ ਦਾ

Ehsaas Mere Jaan Da
ਕਦੀ ਕਿਸੇ ਦੇ ਨਕਸ਼ਾਂ ਵਿਚ ਜਦ ਮੇਰੀ ਸੂਰਤ ਦਾ ਭੁਲੇਖਾ ਪਿਆ,
ਤਾਂ ਇੱਕ ਪਲ ਲਈ ਰੁਕੇਗਾ ਸਾਹ ਤੇਰਾ,
ਤੇ ਫਿਰ ਸ਼ਾਇਦ ਹੋਵੇਗਾ ਅਹਿਸਾਸ ਮੇਰੇ ਜਾਣ ਦਾ

From: Sukh