Tuesday, 4 September 2012

ਭਾਵੇਂ ਦੁਨੀਆਂ 'ਚ ਸੋਹਣੇ ਮੁੰਡੇ ਹੋਰ ਵੀ ਬਥੇਰੇ

Bhawein Dunia Ch Sohne Munde Hor Bhi Bathere
♥ਭਾਵੇਂ ਦੁਨੀਆਂ 'ਚ ਸੋਹਣੇ ਮੁੰਡੇ ਹੋਰ ਵੀ ਬਥੇਰੇ,
ਪਰ ਕੁੜੀਆਂ ਦੀ ਟਾਹਣੀ ਵਿੱਚ ਚਰਚੇ ਨੇਂ ਤੇਰੇ,
ਮੈਨੂੰ ਦਿਲ 'ਚ ਪਰੋ ਲੈ ਵੇ ਤੂੰ ਹਾਣੀਆਂ,
ਜਿਵੇਂ ਗਾਨੀ ਵਿੱਚ ਨੇ ਮਣਕੇ,
ਲੈ ਕੇ ਆਊਂਗੀ ਦੁਪੱਟਾ ਉਸ ਰੰਗ ਦਾ,
ਆਵੇਂਗਾ ਜਿਹੜੀ ਪੱਗ ਬਣਕੇ ♥